Supna Laavan Da Lyrics

 Supna Laavan Da Lyrics is a latest punjabi track (2019) directed by Bhinder Burj. The song is sung by Nimrat Khaira & Music is composed by Preet Hundal. Lyrics are penned by Gifty

 Supna Laavan Da
Singer
Nimrat Khaira
Lyricist
Gifty
Music
Preet Hundal
Language
Punjabi
Music Label
White Hill Music

Supna Laavan Da Lyrics

Supne wich karke vaada
Sajna kyu aaya naa
Tang jeyha tera challa hoya
Taan vi assi laaya naa..

Mera taan dil bas paani
Tera hi parda (bharda) ae,
Mere bin kinj tera hun
Sajna das sarda ae..

Hovey je mail kitte taan, vekhange saare vey
Chann ho sakda ae niwa, tuttange taare vey

Hmm hmm hmm hmm hmm Hmm

Manya tu matlab puchhdi
Rehndi si shaama da,
Supne wich supna tutteya
Tere naal lavaan da..

Sajna tu chann lagda si
Mukhde da noor kitte,
Aeh hi chann fir dukh dende
Chad-de jad dur kitte..

Rukh banke khad-da kyu ni
Mere hun raahvan ch,
Kurda ni waa (hawa) banke tu
Ajkal mere  saahvan ch..

Fikkiyan ne nail paalishaan (polish)
Lishkan naa kokke vi,
Udd gya mundri taan te
Kas (ghis gya) gya gotte vi..

Chhankan da tere vede
Supna si poraan da,
Lagda lad fad leya par tu
Ajkal ve hora da..

Judna ne tuttna vi ae
Gifty gal theek teri,
Mukk jaani zindagi ae par
Mukkni nyi udeek teri..

Kujh vi nyi haasil hunda
Ambar diyan seraan(sair) ch.
Jannat main ruldi vekhi
Sajna tere pairan ch..

Aapa jad jiddan pugaaiyan
Ghadiyan main bhuldi naa,
Beshak din bhul sakdi aan
Ghadiyan main bhuldi naa,

Pulna nyi pind tera ve
Pulna nyi chehra ve,
Khud da main pul sakdi aan
Pulna nyi tera ve..

Supna Laavan Da Lyrics(Punjabi)

ਸੁਪਨੇ ਵਿਚ ਕਰਕੇ ਵਾਦਾ
ਸਜਣਾ ਕਯੁ ਆਯਾ ਨਾ
ਤੰਗ ਜੇਹਾ ਤੇਰਾ ਛੱਲਾ ਹੋਯਾ
ਤਾਂ ਵੀ ਅੱਸੀ ਲਾਯਾ ਨਾ..

ਮੇਰਾ ਤਾਂ ਦਿਲ ਬਸ ਪਾਣੀ
ਤੇਰਾ ਹੀ ਪਰਦਾ (ਭਰਦਾ) ਐ,
ਮੇਰੇ ਬਿਨ ਕਿੰਜ ਤੇਰਾ ਹੁਣ
ਸਜਣਾ ਦਾਸ ਸਰਦਾ ਐ..

ਹੋਵੇ ਜੇ ਮੇਲ ਕਿੱਤੇ ਤਾਂ, ਵੇਖਾਂਗੇ ਸਾਰੇ ਵੀ
ਚੰਨ ਹੋ ਸਕਦਾ ਐ ਨੀਵਾਂ, ਟੁੱਟਣਗੇ ਤਾਰੇ ਵੇ

ਹੱਮ ਹੱਮ ਹੱਮ ਹੱਮ ਹੱਮ ਹੱਮ

ਮਨਯਾ ਤੂੰ ਮਤਲਬ ਪੁੱਛਦੀ
ਰਹਿੰਦੀ ਸੀ ਸ਼ਾਮ ਦਾ,
ਸੁਪਨੇ ਵਿਚ ਸੁਪਨਾ ਟੁੱਟੇਯਾ
ਤੇਰੇ ਨਾਲ ਲਾਵਾਂ ਦਾ..

ਸਜਣਾ ਤੂੰ ਚੰਨ ਲੱਗਦਾ ਸੀ
ਮੁਖੜੇ ਦਾ ਨੂਰ ਕਿੱਤੇ,
ਇਹ ਹੀ ਚੰਨ ਫਿਰ ਦੁੱਖ ਦੇਂਦੇ
ਚੜ੍ਹਦੇ ਜਦ ਦੂਰ ਕਿੱਤੇ..

ਰੁੱਖ ਬਣਕੇ ਖੜਦਾ ਕਯੁ ਨੀ
ਮੇਰੇ ਹੁਣ ਰਾਹਵਾਂ ਚ,
ਘੁਲਦਾ ਨੀ ਹਾਵਾਹ ਬਣਕੇ ਤੂੰ
ਅਜਕਲ ਮੇਰੇ ਸਾਹਵਾਂ ਚ..

ਫਿੱਕੀਆਂ ਨੇ ਨੇਲ ਪੈਲਿਸਾਂ (ਪੋਲਿਸ਼)
ਲਿਸ਼ਕਾਂ ਨਾ ਕੋਕਕੇ ਵੀ,
ਉੱਡ ਗਯਾ ਮੁੰਦਰੀ ਤਾਂ ਤੇ
ਕਸ ਗਯਾ ਗੋਤੇ ਵੀ..

ਛਣਕਣ ਦਾ ਤੇਰੇ ਵੇਦੇ
ਸੁਪਨਾ ਸੀ ਪੋਰਾਂ ਦਾ,
ਲੱਗਦਾ ਲੜ ਫੜ ਲੇਯਾ ਪਰ ਤੂੰ
ਅੱਜਕਲ ਵੇ ਹੋਰ ਦਾ..

ਜੁੜਨਾ ਨੇ ਟੁੱਟਣਾ ਵੀ ਐ
Gifty ਗੱਲ ਠੀਕ ਤੇਰੀ,
ਮੁੱਕ ਜਾਣੀ ਜ਼ਿੰਦਗੀ ਐ ਪਰ
ਮੁੱਕਣੀ ਨਹੀਂ ਡੀਕ ਤੇਰੀ..

ਕੁਝ ਵੀ ਨਯੀ ਹਾਸਿਲ ਹੁੰਦਾ
ਅੰਬਰ ਦੀਆਂ ਸੇਹਰਾਂ ਚ.
ਜਨ੍ਨਤ ਮੈਂ ਰੁਲਦੀ ਵੇਖੀ
ਸਜਣਾ ਤੇਰੇ ਪੈਰਾਂ ਚ..

ਆਪਾ ਜਦ ਜਿੱਦਾਂ ਪੁਗਾਈਆਂ
ਘੜੀਆਂ ਮੈਂ ਭੁਲਦੀ ਨਾ,
ਬੇਸ਼ੱਕ ਦਿਨ ਭੁੱਲ ਸਕਦੀ ਆਂ
ਘੜੀਆਂ ਮੈਂ ਭੁਲਦੀ ਨਾ,

ਭੁਲਣਾ ਨਯੀ ਪਿੰਡ ਤੇਰਾ ਵੇ
ਭੁਲਣਾ ਨਯੀ ਚੇਹਰਾ ਵੇ,
ਖੁਦ ਦਾ ਮੈਂ ਭੁੱਲ ਸਕਦੀ ਆਂ
ਭੁਲਣਾ ਨਯੀ ਤੇਰਾ ਵੇ..



Post a Comment

Previous Post Next Post