WAFA LYRICS – Ninja | Jind Mahi, Sonam Bajwa

 Wafa Lyrics: Another very beautiful punjabi love punjabi song Wafa has released of Ajay Sakaria and actress Sonam Bajwa starrer punjabi movie Jind Maahi. This song is sung in the soulful voice of Ninja. Music of this song has given by Oye Kunaal while this beautiful new punjabi song Wafa lyrics has written by Raahi. This song is officially published under the label of White Hill Music.

Song Title –Wafa
Singer –Ninja
Lyrics –Oye Kunaal
Music –Raahi
Main Casts –Ajay Sakaria & Sonam Bajwa
Movie –Jind Maahi
Music Label –White Hill Music

Wafa Lyrics

Mainu pata tere ton ho
Wafa wafa jehi nahi honi
Ae kamla taan vi
Aas aas jehi soyi jaanda ae

Ae hansde hansde ronda
Moya hatt da hi nahi
O dil kal parso da dhola
Bada royi jaanda ae

Ae tohmat hai tohmat
Inaam thodi ae
Tutteya dil saada
Gall aam thodi ae

Haaye dhundhli ae meri zindagi
Koi shaam thodi ae
Tutteya dil saada
Gall aam thodi ae

Nahi nibhde je waade
Kyon karda ae dholna
Na samjhe na samjhe
Koi marda ae dholna

Tera te dass ve ki ve
O tera sarda ae dholna
Na samjhe na samjhe
Koi marda ae dholna

O waqt waqt te badle
Pareshaan thodi ae
Beparwah ae Raahi
Badnaam thodi ae

Haaye dhundhli ae meri zindagi
Koi shaam thodi ae
Tutteya dil saada
Gall aam thodi hai

O jind maahi ve…
Maahi ve… maahi ve…

Mainu samjhe o kaayar
Kamjor samjhda ae
O dil de masle nu
Kujh hor samjhda ae

Ishqe de har gall nu
O shor samjhda ae
Mainu samjhe o kaayar
Kamjor samjhda ae

Ae gunaah hai gunaah
Koi shaan thodi ae
Ki jaane ki jaane
Ilzaam thodi ae

Haaye dhundhli ae meri zindagi
Koi shaam thodi ae
Tutteya dil saada
Gall aam thodi hai

Ho oo…

Wafa Lyrics(PUNJABI)

ਮੈਨੂ ਪਤਾ ਤੇਰੇ ਤੋੰ ਹੋ

ਵਫਾ ਵਫਾ ਜੇਹਿ ਨ ਹੋਨੀ

ਏ ਕਮਲਾ ਤਨ ਵੀ

ਆਸ ਆਸ ਜੇਹਿ ਸੋਈ ਜੰਦਾ ਏ


ਐ ਹੰਸਦੇ ਹੰਸਦੇ ਰੋਂਦਾ

ਮੋਇਆ ਹਟ ਦੈ ਹੀ ਨਹੀ

ਓ ਦਿਲ ਕਲ ਪਰਸੋ ਦਾ ਢੋਲਾ

ਬਡਾ ਰੋਇ ਜੰਦਾ ਏ


ਏ ਤੋਹਮਤ ਹੈ ਤੋਹਮਤ

ਇਨਾਮ ਥੋਡੀ ਏ

ਟੁਟਿਆ ਦਿਲ ਸਦਾ

ਗਲ ਆਮ ਥੋਡੀ ਏ


ਹਏ ਧੁੰਧਲੀ ਏ ਮੇਰੀ ਜ਼ਿੰਦਗੀ

ਕੋਇ ਸ਼ਾਮ ਥੋਡੀ ਏ

ਟੁਟਿਆ ਦਿਲ ਸਦਾ

ਗਲ ਆਮ ਥੋਡੀ ਏ


ਨਾਹਿ ਨਿਭੇਦੇ ਜੇ ਵਡੇ

ਕਿਓਂ ਕਰਦਾ ਏ ਢੋਲਨਾ

ਨਾ ਸਮਝੇ ਨਾ ਸਮਝੇ

ਕੋਇ ਮਰਦਾ ਏ ਢੋਲਣਾ


ਤੇਰਾ ਤੇਰਾ ਦਾਸ ਵੇ

ਓ ਤੇਰਾ ਸਰਦਾ ਏ ਢੋਲਨਾ

ਨਾ ਸਮਝੇ ਨਾ ਸਮਝੇ

ਕੋਇ ਮਰਦਾ ਏ ਢੋਲਣਾ


ਓ ਵਕ਼ਤ ਵਕ਼ਤ ਤੇ ਬਿੱਲੇ

ਪਰੇਸ਼ਾਨ ਥੋਡੀ ਏ

ਬੇਪਰਵਾਹ ਏ ਰਾਹੀ

ਬਦਨਾਮ ਥੋਡੀ ਏ


ਹਏ ਧੁੰਧਲੀ ਏ ਮੇਰੀ ਜ਼ਿੰਦਗੀ

ਕੋਇ ਸ਼ਾਮ ਥੋਡੀ ਏ

ਟੁਟਿਆ ਦਿਲ ਸਦਾ

ਗਲ ਆਮ ਥੋਡੀ ਹੈ


ਓ ਜਿੰਦ ਮਾਹੀ ਵੇ…

ਮਾਹੀ ਵੇ… ਮਾਹੀ ਵੇ…


ਮੈਨੁ ਸਮਝੈ ਹੇ ਕਾਯਾਰ॥

ਕਮਜੋਰ ਸਮਝਦਾ ਏ

ਓ ਦਿਲ ਦੇ ਮਾਸਲੇ ਨੂ

ਕੁਝ ਹੋਰ ਸਮਝਦਾ ਏ


ਇਸ਼ਕ ਦੇ ਹਰ ਗਲ ਨੂੰ

ਹੇ ਸ਼ੋਰ ਸਮਝਦਾ ਏ

ਮੈਨੁ ਸਮਝੈ ਹੇ ਕਾਯਾਰ॥

ਕਮਜੋਰ ਸਮਝਦਾ ਏ


ਏ ਗੁਨਾਹਾ ਹੈ ਗੁਨਾਹ

ਕੋਈ ਸ਼ਾਨ ਥੋਡੀ ਏ

ਕੀ ਜਾਨੇ ਕੀ ਜਾਨੇ

ਇਲਜ਼ਾਮ ਥੋਡੀ ਏ


ਹਏ ਧੁੰਧਲੀ ਏ ਮੇਰੀ ਜ਼ਿੰਦਗੀ

ਕੋਇ ਸ਼ਾਮ ਥੋਡੀ ਏ

ਟੁਟਿਆ ਦਿਲ ਸਦਾ

ਗਲ ਆਮ ਥੋਡੀ ਹੈ


ਹੋ ਓ…



Post a Comment

Previous Post Next Post